Wednesday, August 29, 2018

ਜ਼ਿਲ੍ਹੇ ਵਿਚ ਡੇਂਗੂ ਪੀੜਤਾਂ ਦੀ ਗਿਣਤੀ 22 ਹੋਈ

ਸੰਗਰੂਰ, 29 ਅਗਸਤ (ਸਪਨਾ ਰਾਣੀ) - ਜ਼ਿਲ੍ਹਾ ਸੰਗਰੂਰ ਵਿਚ ਡੇਂਗੂ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ | ਜ਼ਿਲ੍ਹਾ ਨੋਡਲ ਅਫ਼ਸਰ ਡਾ: ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਹੁਣ ਤੱਕ 200 ਦੇ ਕਰੀਬ ਬੁਖ਼ਾਰ ਪੀੜਤ ਸਰਕਾਰੀ ਲੈਬਾਰਟਰੀਆਂ ਵਿਚ ਡੇਂਗੂ ਦੇ ਟੈੱਸਟ ਲਈ ਪਹੁੰਚੇ ਹਨ ਜਿਨ੍ਹਾਂ ਵਿਚ 22 ਨੂੰ ਡੇਂਗੂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ | ਜ਼ਿਲ੍

Read Full Story: http://www.punjabinfoline.com/story/29551