Wednesday, August 22, 2018

ਆਬਕਾਰੀ ਤੇ ਕਰ ਵਿਭਾਗ ਨੇ ਸ਼ਰਾਬ ਦੀਆਂ 2100 ਨਜਾਇਜ਼ ਪੇਟੀਆਂ ਕੀਤੀਆਂ ਬਰਾਮਦ

ਰਾਜਪੁਰਾ : (ਰਾਜੇਸ਼ ਡਾਹਰਾ)\r\n\r\n ਆਬਕਾਰੀ ਤੇ ਕਰ ਵਿਭਾਗ ਵੱਲੋਂ ਪੁਲਿਸ ਨਾਲ ਮਿਲਕੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਅਰੁਣਾਚਲ ਪ੍ਰਦੇਸ਼ ਲਈ ਬਣੀ ਦੇਸ਼ੀ ਸ਼ਰਾਬ ਕਰੇਜ਼ੀ ਰੋਮੀਓ ਦੀਆਂ ਨਜਾਇਜ਼ ਰੂਪ \'ਚ ਦੋ ਕੈਂਟਰਾਂ ਵਿੱਚ ਲਿਜਾਈਆਂ ਜਾ ਰਹੀਆਂ 2100 ਪੇਟੀਆਂ ਬਰਾਮਦ ਕਰਨ \'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਬਕਾਰੀ ਤੇ ਕਰ ਵਿਭਾਗ \'ਚ ਤਾਇਨਾਤ ਏ.ਆਈ.ਜੀ. ਸ. ਗੁਰਚੈਨ

Read Full Story: http://www.punjabinfoline.com/story/29522