Monday, August 6, 2018

ਪ੍ਰਭਜੋਤ ਕੌਰ ਬਣੀ ਯੂਪੀਐੱਸ ਦੀ ਸੁਪਰ ਬਰੇਨੀ-2018

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪ੍ਰਭਜੋਤ ਕੌਰ 10+2 (ਸਾਇੰਸ) ਨੇ ਸਕੂਲ ਵਿੱਚ ਆਯੋਜਿਤ ਕਰਵਾਏ ਗਏ ਅੰਤਰ-ਸਦਨ ਗਿਆਨ ਵਧਾਊ ਮੁਕਾਬਲੇ ਵਿੱਚ \'ਸੁਪਰ ਬਰੇਨੀ 2018\' ਦਾ ਖਿਤਾਬ ਆਪਣੇ ਨਾਂਅ ਕੀਤਾ। ਚਾਰੇ ਚਰਨਾਂ ਵਿੱਚ ਜਨਰਲ ਨਾੱਲਜ਼, ਕੰਪਿਊਟਰ, ਗਣਿਤ, ਸਾਇੰਸ ਦੇ ਇਲਾਵਾ ਬੌਲੀਵੁਡ ਵਿਸ਼ਿਆਂ ਦੇ ਮੁਕਾਬਲੇ ਕਰਵਾਏ ਗਏ�

Read Full Story: http://www.punjabinfoline.com/story/29439