Tuesday, August 21, 2018

ਕਲਯੁਗੀ ਮਾਮੇ ਨੇ ਸਕੀ ਭਾਣਜੀ ਨੂੰ ਆਸਟਰੇਲੀਆ ਭੇਜਣ ਦੇ ਨਾਮ ਤੇ ਮਾਰੀ12 ਲੱਖ ਦੀ ਠੱਗੀ, ਪਤੀ ਪਤਨੀ ਖਿਲਾਫ ਮਾਮਲਾ ਦਰਜ

ਤਲਵੰਡੀ ਸਾਬੋ, 21ਅਗਸਤ (ਗੁਰਜੰਟ ਸਿੰਘ ਨਥੇਹਾ)– ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਵਿੱਚ ਇੱਕ ਪਰਿਵਾਰ ਨਾਲ ਲੜਕੀ ਦੇ ਸਕੇ ਮਾਮੇ ਨੇ ਆਪਣੀ ਹੀ ਸਕੀ ਭਾਣਜੀ ਨੂੰ ਆਸਟਰੇਲੀਆ ਭੇਜਣ ਦੇ ਨਾਮ \'ਤੇ ਬਾਰਾਂ ਲੱਖ ਦੀ ਠੱਗੀ ਮਾਰ ਕੇ ਵੱਡਾ ਵਿਸ਼ਵਾਸਘਾਤ ਕਰਨ ਦਾ ਮਾਮਾਲ ਸਾਹਮਣੇ ਆਇਆ ਹੈ ਜਿਸ ਤੇ ਤਲਵੰਡੀ ਸਾਬੋ ਪੁਲਿਸ ਨੇ ਆਸਟਰੇਲੀਆ ਵਾਸੀ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰ

Read Full Story: http://www.punjabinfoline.com/story/29517