Saturday, August 11, 2018

ਬਿਗ ਬਾਸ ਸੀਜਨ 12 ਹੋਣ ਜਾ ਰਿਹੈ ਸ਼ੁਰੂ

ਛੋਟੇ ਪਰਦੇ ਦਾ ਬਹੁ ਚਰਚਿਤ ਟੀ.ਵੀ. ਸ਼ੋ ਬਿਗ ਬਾਸ ਸੀਜਨ 12 ਆਨ ਏਅਰ 16 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਨੂੰ ਇਕ ਵਾਰ ਫਿਰ ਤੋਂ ਬਾਲੀਵੁਡ ਦੇ ਮਸ਼ਹੂਰ ਸਿਤਾਰੇ ਸਲਮਾਨ ਖਾਨ ਹੋਸ੍ਟ ਕਰਦੇ ਨਜਰ ਆਉਣਗੇ l \r\n\r\nਇਸ ਸਾਲ ਬਿਗ ਬਾਸ ਦਾ ਇਹ ਸੀਜਨ ਆਪਨੇ ਨਿਰਧਾਰਿਤ ਸਮੇਂ ਤੋਂ ਲਗਭਗ 1 ਮਹੀਨਾਂ ਪਹਿਲਾਂ ਸ਼ੁਰੂ ਹੋਣ ਜਾ ਰਿਹਾ ਹੈ l ਚੈਨਲ ਅਤੇ ਨਿਰਮਾਤਾ ਵੱਲੋਂ ਇਸ ਦੀ ਅਧਿਕਾਰਿਕ ਘੋਸ਼ਣਾ ਹੋਣੀ ਅਜੇ

Read Full Story: http://www.punjabinfoline.com/story/29473