Friday, August 10, 2018

ਭਾਰਤੀ ਮਹਿਲਾ ਫੁੱਟਬਾਲ ਟੀਮ ਨੇ 12-0 ਨਾਲ ਸ਼੍ਰੀਲੰਕਾ ਦੀ ਟੀਮ ਨੂੰ ਹਰਾਇਆ

ਭਾਰਤੀ ਅੰਡਰ-15 ਮਹਿਲਾ ਰਾਸ਼ਟਰੀ ਟੀਮ ਨੇ ਉਮਰ ਵਰਗ ਸੈਫ ਚੈਂਪੀਅਨਸ਼ਿਪ \'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਦੀ ਟੀਮ ਨੂੰ 12-0 ਨਾਲ ਮਾਤ ਦੇ ਕੇ ਇਸ ਵੱਡੀ ਜਿੱਤ ਨਾਲ ਕੀਤੀ ਹੈ । ਭਾਰਤੀ ਦੀ ਟੀਮ ਨੇ ਪਹਿਲੇ ਹਾਫ \'ਚ 6 ਗੋਲ ਕੀਤੇ ਅਤੇ ਦੂਜੇ ਹਾਫ \'ਚ ਵੀ 6 ਗੋਲ ਕਰਕੇ ਸ੍ਰੀਲੰਕਾ ਨੂੰ 12-0 ਨਾਲ ਹਰਾਇਆ । ਭਾਰਤੀ ਟੀਮ ਦੀ ਸਿਲਕੀ ਦੇਵੀ ਨੇ ਇਸ ਮੈਚ ਦੌਰਾਨ ਹੈਟ੍ਰਿਕ ਬਣਾਈ ।

Read Full Story: http://www.punjabinfoline.com/story/29450