Friday, August 10, 2018

ਬਿਜਲੀ ਬੰਦ ਰਹੇਗੀ 11 ਅਗਸਤ ਨੂੰ

ਧੂਰੀ,10 ਅਗਸਤ (ਮਹੇਸ਼) ਪਾਵਰਕਾਮ ਦੇ ਐੱਸ.ਡੀ.ਓ. ਸ਼ਹਿਰੀ ਪੰਕਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਸ਼ਹਿਰ ਵਿਚ ਚੱਲ ਰਹੇ ਬਿਜਲੀ ਸਿਸਟਮ ਦੇ ਸੁਧਾਰ ਦੇ ਕੰਮਾਂ ਲਈ ਬਾਲੀਆਂ ਹਸਪਤਾਲ ਰੋਡ, ਐਮ.ਜੀ.ਐਮ.ਸਿਨੇਮਾ ਏਰੀਆ, ਏ.ਪੀ.ਇਨਕਲੇਵ, ਲੰਕਾ ਬਸਤੀ, ਸਰਲਾ ਫਾਊਂਡਰੀ, ਸਿਵਲ ਹਸਪਤਾਲ ਏਰੀਆ, ਬੈਂਕ ਰੋਡ, ਸਨਾਤਨ ਧਰਮ ਆਸ਼ਰਮ ਚੈਰੀਟੇਬਲ ਏਰੀਆ, ਅੰਬੇਦਕਰ ਚੌਕ, ਧੂਰੀ ਪਿੰਡ ਸਟੇਡੀਅਮ ਏਰੀਆ ਦੀ �

Read Full Story: http://www.punjabinfoline.com/story/29453