Sunday, July 29, 2018

ਸਹਿਯੋਗ ਗਰੁਪ ਨਥੇਹਾ ਵੱਲੋਂ ਫੌਜ ਦੇ ਭਰਤੀ ਕੈਂਪ 'ਚ ਸਿਖਾਈਆਂ ਜਾ ਰਹੀਆਂ ਨੇ ਫੌਜ ਦੀ ਭਰਤੀ ਟ੍ਰੇਨਿੰਗ ਦੀਆਂ ਬਾਰੀਕੀਆਂ।

ਤਲਵੰਡੀ ਸਾਬੋ, 29 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਸਮੁਚੇ ਕਲੱਬਾਂ ਦੇ ਸੁਮੇਲ ਰਾਹੀਂ ਸਾਬਕਾ ਫੌਜੀਆਂ, ਪੁਲਿਸ ਮੁਲਾਜਮਾਂ ਅਤੇ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਬਣੇ \'ਸਹਿਯੋਗ ਗਰੁੱਪ ਨਥੇਹਾ\' ਵੱਲੋਂ ਨੌਜਵਾਨਾਂ ਨੂੰ ਸਰੀਰਿਕ ਤੌਰ \'ਤੇ ਤੰਦਰੁਸਤ ਰੱਖਣ, ਫੌਜ ਦੀ ਭਰਤੀ ਲਈ ਤਿਆਰ ਕਰਨ ਦੇ ਨਾਲ ਨਾਲ ਆਪਸੀ ਭਈਚਾਰਾ ਕਾਇਮ ਰੱਖਣ ਅਤੇ ਨੌਜਵਾਨਾਂ

Read Full Story: http://www.punjabinfoline.com/story/29396