ਤਲਵੰਡੀ ਸਾਬੋ, 29 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੰਡੀ ਦੇ ਪਿੰਡ ਬੰਗੇਹਰ ਮੁਹੱਬਤ ਵਿਖੇ ਅੱਜ ਜਾਗੋ ਲੋਕੋ ਸੰਸਥਾ ਤਲਵੰਡੀ ਸਾਬੋ ਵੱਲੋਂ ਇੱਕ ਅਤੀ ਗਰੀਬ ਪਰਿਵਾਰ ਦੀ ਇੱਕ ਕਮਰਾ ਪਾ ਕੇ ਮੱਦਦ ਕੀਤੀ ਗਈ। ਗ਼ੌਰਤਲਬ ਹੈ ਕਿ ਇਸ ਪਰਿਵਾਰ ਦਾ ਮੁਖੀ ਭੀਮਾ ਸਿੰਘ ਕੈਂਸਰ ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਜਾ ਪਿਆ ਸੀ ਜਿਸਦੀ ਪਤਨੀ ਸਰਬਜੀਤ ਕੌਰ ਕਮਰਾ ਪਾਉਣ ਤੋਂ ਅਸਮਰਥ ਸ�