Wednesday, July 11, 2018

ਨਵੀਂ ਉਸਾਰੀ ਬਿਲਡਿੰਗ ਵਿਚ ਹਰ ਤਰਾਂ ਦੀ ਸਹੂਲਤ ਉਪਲਬਧ - ਗੋਲਡੀ

ਧੂਰੀ,11 ਜੁਲਾਈ (ਮਹੇਸ਼) ਐਮ.ਜੀ.ਐਮ ਗਰੁੱਪ ਦੀ ਨਵੀਂ ਉਸਾਰੀ ਬਿਲਡਿੰਗ ਦਾ ਉਦਘਾਟਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਕਰ-ਕਮਲਾ ਨਾਲ ਕੀਤਾ। ਇਸ ਮੌਕੇ ਐਮ.ਜੀ.ਐਮ ਗਰੁੱਪ ਦੇ ਮਨੈਜਿੰਗ ਡਾਇਰੈਕਟਰ ਪੁਸ਼ਪਿੰਦਰ ਸਾਰੋ ਸਰਪੰਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਮੇਰਾ ਇੱਕ ਸੁਪਨਾ ਸੀ ਕਿ ਮੇਰੇ ਆਪਣੇ ਸ਼ਹਿਰ ਵਿਚ ਵੀ ਮਲਟੀ ਪਰਪਜ਼ ਕੰਪਲੈਕਸ ਹੋਣਾ ਚਾਹੀਦਾ ਹੈ। ਜਿਵੇਂ ਕਿ ਰ�

Read Full Story: http://www.punjabinfoline.com/story/29301