ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਮਹਿਲਾ ਕੌਂਸਲਰ ਦੇ ਪਤੀ ਤੇ ਇੱਕ ਲੜਕੀ ਵੱਲੋਂ ਛੇੜਛਾੜ ਦੇ ਕਥਿਤ ਦੋਸ਼ ਲਾਉਣ ਵਾਲੀ ਲੜਕੀ ਤੇ ਉਸਦੇ ਪਰਿਵਾਰ \'ਤੇ ਪੁਲਸ ਵੱਲੋਂ ਬਲੈਕਮੇਲਰ ਦਾ ਮਾਮਲਾ ਦਰਜ ਕਰਨ ਤੋ ਬਾਅਦ ਘਰਂੋ ਚੁੱਕ ਕੇ ਲਿਜਾ ਕੇ ਕਥਿਤ ਕੁੱਟਮਾਰ ਕੀਤੇ ਜਾਣ ਤੇ ਹੁਣ ਲੋਕ ਜਨ ਸ਼ਕਤੀ ਪਾਰਟੀ ਪਰਿਵਾਰ ਦੇ ਹੱਕ ਵਿੱਚ ਉੱਤਰ ਆਈ ਹੈ,ਜਿੰਨਾ ਨੇ ਮਾਮਲੇ ਦੀ ਨਿਰਪੱਖ �