Tuesday, July 10, 2018

ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਮੈਰਾਥਨ ਦੌੜ ਲਾਈ।

ਰਾਮਾਂ ਮੰਡੀ,10 ਜੁਲਾਈ( ਬੁੱਟਰ) \'ਮਿਸ਼ਨ ਤੰਦਰੁਸਤ ਪੰਜਾਬ\' ਦੇ ਅੰਤਰਗਤ ਸਿੱਖਿਆ ਵਿਭਾਗ ਪੰਜਾਬ ਦੇ ਨਾਅਰੇ \'ਪੜ੍ਹੋ ਪੰਜਾਬ, ਖੇਲ੍ਹੋ ਪੰਜਾਬ\' ਤਹਿਤ ਇਲਾਕੇ ਦੇ ਸਮੂਹ ਸਕੂਲਾਂ \'ਚ ਸਵੇਰੇ-ਸਵੇਰੇ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨਾਂ ਨੇ ਸੜਕਾਂ \'ਤੇ ਮੈਰਾਥਨ ਦੌੜ \'ਚ ਭਾਗ ਲਿਆ।ਕਈ ਥਾਂਈਂ ਮੈਰਾਥਨ ਦੌੜ ਲਾਉਂਦਿਆਂ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਦਾ ਸਫ਼ਰ ਤਹਿ ਕੀਤਾ ਗਿਆ।ਪਿੰਡ �

Read Full Story: http://www.punjabinfoline.com/story/29294