Monday, July 30, 2018

ਤੇਜਗੀਰ ਰਿਜੋਰਟ ਬੰਗੀ ਦੇ ਅੱਠਵੇਂ ਸਥਾਪਨਾ ਦਿਵਸ ਮੌਕੇ ਵਣ-ਮਹਾਂਉਤਸਵ ਮਨਾਇਆ

ਰਾਮਾਂ ਮੰਡੀ 30 ਜੁਲਾਈ(ਤ.ਸ.ਬੁੱਟਰ) ਇੱਥੋਂ ਥੋੜ੍ਹੀ ਦੂਰ ਬੰਗੀ ਰੋਡ \'ਤੇ ਸਥਿਤ ਤੇਜਗੀਰ ਰਿਜੋਰਟ ਦੇ ਅੱਠਵਾਂ ਸਥਾਪਨਾ ਦਿਵਸ ਨਿਵੇਕਲੇ ਢੰਗ ਨਾਲ਼ ਮਨਾਇਆ ਗਿਆ।ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜਿੱਥੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਆਪਣੇ ਕੀਮਤੀ ਵਿਚਾਰਾਂ ਦੀ ਸੰਗਤਾਂ ਨਾਲ਼ ਸਾਂਝ ਪਾਈ,aੁੱਥੇ ਰਿਜੋਰਟ ਦੇ ਮੋਕਲੇ ਲਾਅਨ \'ਚ ਪੌਦੇ ਲਾਉ�

Read Full Story: http://www.punjabinfoline.com/story/29404