Monday, July 2, 2018

ਕੁੱਟਮਾਰ ਤੇ ਹਵਾਈ ਫਾਇਰ ਕਰਨ ਦੇ ਦੋਸ਼ਾਂ ਹੇਠ ਪਿਉ-ਪੁੱਤ ਖ਼ਿਲਾਫ਼ ਮੁਕੱਦਮਾ ਦਰਜ਼

ਧੂਰੀ, 1 ਜੁਲਾਈ (ਮਹੇਸ਼) - ਥਾਣਾ ਸਦਰ ਧੂਰੀ ਦੀ ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ 'ਤੇ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰ ਕੇ ਧਮਕਾਉਣ ਦੇ ਦੋਸ਼ਾਂ ਹੇਠ ਪਿਉ-ਪੁੱਤ ਖ਼ਿਲਾਫ਼ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰੰਗੀਆਂ ਦੇ ਬਿਆਨਾਂ ਦੇ ਆਧਾਰ 'ਤੇ ਦਰਜ਼ ਹੋਏ ਇਸ ਮੁਕੱਦਮੇ ਅਨੁਸਾਰ ਲੰਘੇ ਦਿਨ ਉਹ ਆਪਣੇ ਟਰੈਕਟਰ 'ਤੇ ਖੇਤ ਜਾ ਰਿਹਾ ਸੀ, ਤਾਂ ਪਿੰਡ ਰੰਗੀਆਂ ਦ�

Read Full Story: http://www.punjabinfoline.com/story/29251