Tuesday, July 31, 2018

ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਮਿਲਣੀ ਦੌਰਾਨ ਕਵੀਆਂ ਨੇ ਲਾਈ ਮਹਿਫ਼ਲ

ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੀ ਮਾਸਿਕ ਮਿਲਣੀ ਅਤੇ ਕਵੀ ਦਰਬਾਰ ਦਾ ਆਯੋਜਨ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਹੋਇਆ। ਜਨਕ ਰਾਜ ਜਨਕ ਦੀ ਪ੍ਰਧਾਨਗੀ \'ਚ ਹਾਜ਼ਰ ਸ਼ਾਇਰਾਂ ਨੇ ਪੰਜਾਬ \'ਚ ਚਿੱਟੇ ਦੇ ਕਹਿਰ, ਸਾਵਣ ਮਹੀਨੇ ਦੀ ਖ਼ੂਬਸੂਰਤੀ, ਸੱਭਿਆਚਾਰਕ ਚੇਤਨਾ, ਕਿਸਾਨੀ ਸੰਕਟ, ਪਰਵਾਸ ਦੀ ਸਮੱਸਿਆ, ਨੈਤਿਕ ਕਦਰਾ�

Read Full Story: http://www.punjabinfoline.com/story/29412