Monday, July 2, 2018

ਲੋਕਾਂ ਦੀ ਖੱਜਲ ਖ਼ੁਆਰੀ ਕਿਸੇ ਕੀਮਤ ਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਗੋਲਡੀ

ਧੂਰੀ, 2 ਜੁਲਾਈ (ਮਹੇਸ਼)- ਪੰਜਾਬ ਸਰਕਾਰ ਵੱਲੋਂ " ਸਰਕਾਰ ਤੁਹਾਡੇ ਪਿੰਡ ਵਿਚ" ਪ੍ਰੋਗਰਾਮ ਤਹਿਤ ਵਿੱਢੇ ਪ੍ਰੋਗਰਾਮ ਤਹਿਤ ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਘਨੌਰੀ ਕਲਾਂ ਵਿਖੇ ਪਿੰਡ ਘਨੌਰੀ ਕਲਾਂ, ਘਨੌਰ ਕਲਾਂ, ਘਨੌਰ ਖ਼ੁਰਦ ਅਤੇ ਬਮਾਲ ਦੇ ਸਾਂਝੇ ਲੋਕ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਤਹਿਸੀਲਦਾਰ ਧੂਰੀ ਗੁਰਜੀਤ ਸਿੰਘ, ਸੀ.ਡੀ.ਪੀਓ ਕਿਰਪਾ

Read Full Story: http://www.punjabinfoline.com/story/29252