Monday, July 2, 2018

ਗਰਮੀ ਤੋਂ ਰਾਹਤ ਦਿਵਾਉਣ ਲਈ ਬੱਚਿਆਂ ਨੇ ਲਾਈ ਛਬੀਲ

ਧੂਰੀ, 1 ਜੁਲਾਈ (ਮਹੇਸ਼) - ਅੱਤ ਦੀ ਗਰਮੀ ਦੌਰਾਨ ਰਾਹਗੀਰਾਂ ਨੂੰ ਰਾਹਤ ਦਿਵਾਉਣ ਦੇ ਮਕਸਦ ਨਾਲ ਸਥਾਨਕ ਵਾਰਡ ਨੰਬਰ 17 ਦੇ ਬੱਚਿਆਂ ਵੱਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ। ਜਾਣਕਾਰੀ ਦਿੰਦਿਆਂ ਲਵਿਸ਼, ਗੌਤਮ ਜੈਨ,ਕਰਨ, ਸ਼ਰਿਆਂਸ, ਭਾਵਿਕ, ਗੌਤਮ ਗਰਗ ਆਦਿ ਨੇ ਦੱਸਿਆ ਕਿ ਉਨਾਂ ਵੱਲੋਂ ਗਰਮੀ ਦੇ ਮੌਸਮ ਦੌਰਾਨ ਹਰ ਸਾਲ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਜਾਂਦੀ ਹੈ।

Read Full Story: http://www.punjabinfoline.com/story/29247