Tuesday, July 17, 2018

ਭਵਾਨੀਗੜ ਵਿੱਚ ਦੋ ਦਿਨਾਂ ਚ ਦੂਜੀ ਮੋਤ

ਭਵਾਨੀਗੜ੍ਹ 17 ਜੁਲਾਈ (ਗੁਰਵਿੰਦਰ ਰੋਮੀ ਭਵਾਨੀਗੜ)-ਸ਼ਹਿਰ ਦੇ ਨਵੇਂ ਬੱਸ ਸਟੈਡ ਨੇੜੇ ਬੀਤੀ ਸ਼ਾਮ ਟਰੱਕ ਦੀ ਲਪੇਟ 'ਚ ਆਉਂਣ ਨਾਲ ਇੱਕ ਬਜੁਰਗ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਨੰਬਰਦਾਰ(70) ਵਾਸੀ ਪਿੰਡ ਕਾਕੜਾ ਸੋਮਵਾਰ ਸ਼ਾਮ ਨਵੇਂ ਬੱਸ ਸਟੈਂਡ ਨੇੜੇ ਬਣੇ ਅਣਅਧਿਕਾਰਤ ਆਰਪਾਰ ਦੇ ਕੱਟ ਤੋਂ ਮੇਨ ਰੋਡ ਪਾਰ ਕਰ ਰਿਹਾ ਸੀ ਤਾਂ ਇਸ ਦੌਰਾਨ ਇੱਕ ਤੇਜ ਰਫਤਾ�

Read Full Story: http://www.punjabinfoline.com/story/29323