Thursday, July 19, 2018

ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਆਈਲੇਟਸ ਕਰਕੇ ਵਿਦੇਸ਼ ਜਾਣ ਦੇ ਮਾਮਲੇ 'ਤੇ ਗਿਆਨੀ ਹਰਪ੍ਰੀਤ ਸਿੰਘ ਹੋਏ ਚਿੰਤਿਤ, ਸ਼ੋਸ਼ਲ ਮੀਡੀਆ 'ਤੇ ਪ੍ਰਗਟਾਈ ਚਿੰਤਾ

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੱਜ ਦੇ ਸਮੇਂ ਅਨੁਸਾਰ ਜਿਵੇਂ ਕਿ ਬਹੁਗਿਣਤੀ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਨਾ ਮਿਲਣ ਕਾਰਨ ਵਿਦੇਸ਼ਾਂ ਨੂੰ ਜਾ ਰਹੇ ਹਨ ਪਰ ਕੀ ਇੱਕ ਦਿਨ ਐਸਾ ਵੀ ਆ ਸਕਦਾ ਹੈ ਕਿ ਜਿਸ ਦਿਨ ਪੰਜਾਬੀ ਸਾਰੇ ਪੰਜਾਬ ਨੂੰ ਛੱਡ ਕੇ ਇਸ ਦੀ ਡੋਰ ਕਿਸੇ ਹੱਥ ਦੇ ਜਾਣਗੇ ਇਸੇ ਹੀ ਗੱਲ ਨੂੰ ਲੈ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿ�

Read Full Story: http://www.punjabinfoline.com/story/29333