Tuesday, July 24, 2018

ਸੂਬੇ ਨੂੰ ਹਰਿਆ-ਭਰਿਆ ਅਤੇ ਤੰਦਰੁਸਤ ਬਨਾਉਣਾ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮੰਤਵ-ਕਾਹਨ ਸਿੰਘ ਪੰਨੂੰ

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਸੰਚਾਲਕ ਸ਼੍ਰੀ ਕਾਹਨ ਸਿੰਘ ਪੰਨੂੰ ਨੇ ਅੱਜ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲੀ ਦਾ ਦੌਰਾ ਕੀਤਾ। ਆਪਣੀ ਫੇਰੀ ਦੌਰਾਨ ਸ਼੍ਰੀ ਪੰਨੂੰ ਨੇ ਰਿਫਾਇਨਰੀ, ਪਿੰਡ ਫੁੱਲੋਖਾਰੀ ਅਤੇ ਪਾਵਰ ਪਲਾਂਟ ਬਣਾਂਵਾਲੀ \'ਚ ਪੌਦੇ ਲਗ

Read Full Story: http://www.punjabinfoline.com/story/29367