Sunday, July 15, 2018

ਭਵਾਨੀਗੜ ਵਿਖੇ ਵਾਪਰਿਆ ਦੁਖਦਾਈ ਸੜਕ ਹਾਦਸਾ

ਭਵਾਨੀਗੜ੍ਹ, 15 ਜੁਲਾਈ (ਗੁਰਵਿੰਦਰ ਰੋਮੀ ਭਵਾਨੀਗੜ)-ਭਵਾਨੀਗੜ ਦੇ ਪੁਲਸ ਥਾਣੇ ਨੇੜੇ ਐੇਤਵਾਰ ਨੂੰ ਇੱਕ ਟਰੱਕ ਤੇ ਮੋਟਰ ਸਾਇਕਲ ਨਾਲ ਦੁਖਦਾਈ ਹਾਦਸਾ ਵਾਪਰ ਜਾਣ ਕਾਰਨ ਇੱਕ ਨੌਜਵਾਨ ਦੀ ਮੌਕੇ \'ਤੇ ਹੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ । ਇਸ ਸਬੰਧੀ ਹੌਲਦਾਰ ਸੁਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇੜਲੇ ਪਿੰਡ ਰਾਏ ਸਿੰਘ ਵਾਲਾ ਦਾ ਵਾਸੀ ਬਲਜਿੰਦਰ ਸਿੰਘ ਪੁੱ�

Read Full Story: http://www.punjabinfoline.com/story/29314