Tuesday, July 10, 2018

ਆਦਰਸ਼ ਸਕੂਲ ਭਾਗੂ ਵਿਖੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ

ਲੰਬੀ,10 ਜੁਲਾਈ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ \'ਮਿਸ਼ਨ ਤੰਦਰੁਸਤ ਪੰਜਾਬ\' ਦੇ ਅੰਤਰਗਤ \'ਪੜ੍ਹੋ ਪੰਜਾਬ,ਖੇਲ੍ਹੋ ਪੰਜਾਬ\' ਤਹਿਤ ਦੌੜ ਲਾਉਣ ਦੇ ਨਾਲ਼-ਨਾਲ਼ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਪ੍ਰਿੰਸੀਪਲ ਰਮਾ ਮਹਿਤਾ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾ \'ਚ ਅਤੇ ਸਮੂਹ ਅਧਿਆਪਕ ਸਾਹਿਬਾਨ ਦੇ ਸਹਿਯੋਗ ਨਾਲ਼ ਦੌੜ,ਗੋਲਾ ਸੁੱਟਣਾ,ਲੰਬੀ ਛਾਲ,ਡੱਡ

Read Full Story: http://www.punjabinfoline.com/story/29293