Friday, July 27, 2018

ਪੰਜ ਰੋਜਾ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੀ ਲੜੀ ਵਿੱਚ ਮੈਡੀਕਲ ਸੰਚਾਲਕਾਂ ਨੇ ਕੱਢਿਆ ਮੋਮਬੱਤੀ ਮਾਰਚ

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨਾਂ ਤੋਂ ਸ਼ੋਸਲ ਮੀਡੀਆ \'ਤੇ ਸ਼ਰਾਰਤੀ ਅਨਸਰਾਂ ਵੱਲੋਂ ਨਸ਼ਾ ਤਸਕਰਾਂ ਦੀਆਂ ਪਾਈਆਂ ਸੂਚੀਆਂ ਵਿੱਚ ਕੁਝ ਮੈਡੀਕਲ ਸਟੋਰ ਮਾਲਕਾਂ ਦੇ ਨਾਮ ਨੂੰ ਸ਼ਾਮਿਲ ਕਰ ਦੇਣ ਅਤੇ ਮੈਡੀਕਲ ਸਟੋਰ ਸੰਚਾਲਕਾਂ ਵੱਲੋਂ ਪੁਲਿਸ ਤੇ ਕੈਮਿਸਟਾਂ ਨੂੰ ਨਸ਼ੇ ਵੇਚਣ ਦੇ ਕਥਿਤ ਝੂਠੇ ਦੋਸ਼ਾਂ ਤਹਿਤ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਣ ਦੇ ਵਿਰੋਧ ਵਜੋਂ ਪ�

Read Full Story: http://www.punjabinfoline.com/story/29387