Saturday, July 7, 2018

ਰਜਬਾਹੇ ਦੀ ਪਟੜੀ ਤੇ ਵੱਡੀ ਤਾਦਾਦ ਵਿੱਚ ਦਵਾਈਆਂ ਸੁੱਟੀਆਂ ਹੋਈਆਂ ਮਿਲੀਆਂ, ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭੀ

ਤਲਵੰਡੀ ਸਾਬੋ,7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ ਨਗਰ ਦੇ ਬਠਿੰਡਾ ਰੋਡ \'ਤੇ ਸਥਿੱਤ ਰਜਬਾਹੇ ਦੀ ਪਟੜੀ ਤੋਂ ਵੱਡੀ ਮਾਤਰਾ ਵਿੱਚ ਮੈਡੀਕਲੀ ਦਵਾਈਆਂ ਸੁੱਟੀਆਂ ਹੋਈਆਂ ਮਿਲਣ ਨਾਲ ਇੱਕ ਵਾਰ ਪੁਲਿਸ ਮਹਿਕਮੇ ਵਿੱਚ ਹੜਕੰਪ ਮੱਚ ਗਿਆ ਪ੍ਰੰਤੂ ਇਹ ਪਤਾ ਲੱਗਦਿਆਂ ਹੀ ਕਿ ਬਰਾਮਦ ਦਵਾਈਆਂ ਵਿੱਚ ਕੋਈ ਨਸ਼ੇ ਦੀ ਦਵਾਈ ਨਹੀਂ ਹੈ ਪੁਲਿਸ ਨੂੰ ਸੁਖ ਦਾ ਸਾਹ ਆਇਆ ਹਾਲਾਂਕਿ ਪੁਲਿਸ ਮਾਮਲੇ ਦੀ �

Read Full Story: http://www.punjabinfoline.com/story/29276