Thursday, July 19, 2018

ਪੁਲਿਸ ਸਾਂਝ ਕੇਂਦਰ ਵੱਲੋਂ ਟ੍ਰੈਕਟਰ ਮੰਡੀ 'ਚ ਨਸ਼ੇ ਅਤੇ ਟਰੈਫਿਕ ਸਬੰਧੀ ਲਾਇਆ ਸੈਮੀਨਰ

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਜਿਲਾ ਪੁਲਿਸ ਡਾ. ਮੁਖੀ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਗੁਰਮੀਤ ਸਿੰਘ ਐਸ. ਪੀ. ਬਠਿੰਡਾ ਦੀ ਅਗਵਾਈ ਵਿੱਚ ਸਥਾਨਕ ਪੁਲਿਸ ਸਾਂਝ ਕੇਂਦਰ ਵੱਲੋਂ ਥਾਣੇ ਦੇ ਨਜ਼ਦੀਕ ਟ੍ਰੈਕਟਰ ਮੰਡੀ ਵਿਖੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਰ ਦੌਰਾਨ ਪੁਲਿਸ ਸਾਂਝ ਕੇਂਦਰ ਇੰਚਾਰਜ ਨਛੱਤਰ ਸਿੰਘ ਨੇ ਸੈਮੀਨਾਰ \'ਚ ਪਹੁੰਚੇ ਵਿਅਕਤੀਆਂ ਨੂੰ

Read Full Story: http://www.punjabinfoline.com/story/29338