Monday, July 23, 2018

ਪ੍ਰਵੀਨ ਸਿੰਘ ਲਹਿਰੀ ਦੀ ਛੇਵੀਂ ਜਮਾਤ ਲਈ ਨਵੋਦਿਆ ਸਕੂਲ 'ਚ ਹੋਈ ਚੋਣ

ਤਲਵੰਡੀ ਸਾਬੋ, 23 ਜੁਲਾਈ (ਗੁਰਜੰਟ ਸਿੰਘ ਨਥੇਹਾ)-ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ ਛੇਵੀਂ ਜਮਾਤ ਦੇ ਦਾਖਲੇ ਵਾਸਤੇ ਲਈ ਗਈ ਪ੍ਰੀਖਿਆ \'ਚ ਖੇਤਰ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵਿਦਿਆਰਥੀ ਪ੍ਰਵੀਨ ਸਿੰਘ ਪੁੱਤਰ ਸੁਖਜੀਤ ਸਿੰਘ ਲਹਿਰੀ ਦੀ ਚੋਣ ਹੋਈ ਹੈ। \r\nਵਿਦਿਆਰਥੀ ਦੀ ਇਸ ਸਫਲਤਾ \'ਤੇ ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਵੱਲੋਂ ਪ੍ਰਵੀਨ ਸਿੰਘ ਤ�

Read Full Story: http://www.punjabinfoline.com/story/29361