Saturday, July 14, 2018

ਨਦਾਮਪੁਰ ਡਿਸਪੈਂਸਰੀ 'ਚ ਬੂਟੇ ਲਗਾਏ

ਭਵਾਨੀਗੜ੍ਹ 14 ਜੁਲਾਈ (ਗੁਰਵਿੰਦਰ ਰੋਮੀ ਭਵਾਨੀਗੜ) ਸਰਕਾਰ ਦੀ ਹਰਿਆਲੀ ਮੁਹਿੰਮ ਵਿੱਚ ਹਿੱਸਾ ਪਾਉਂਦਿਆਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਨਦਾਮਪੁਰ ਵਿਖੇ ਰੁੱਖ ਪਿੰਡ ਦੀ ਸ਼ਾਨ ਕਮੇਟੀ ਦੇ ਸਹਿਯੋਗ ਨਾਲ ਅਸ਼ੋਕਾ ਦੇ 20 ਬੂਟੇ ਲਗਾਏ ਗਏ।ਸਮਾਗਮ ਦੌਰਾਨ ਉਚੇਚੇ ਤੋਰ ਤੇ ਪਹੁੰਚੇ ਡਾ.ਬਲਵਿੰਦਰ ਕੌਰ ਜ਼ਿਲ੍ਹਾ ਹੋਮੀਓਪੈਥਿਕ ਅਫ਼ਸਰ ਸੰਗਰੂਰ ਸਮੇਤ ਡਾ.ਰਾਜੀਵ ਜਿੰਦੀਆ ਐਚ.ਐਮ.ਓ. ਨਦਾਮਪੁਰ ਅਤ

Read Full Story: http://www.punjabinfoline.com/story/29310