Thursday, July 26, 2018

ਸੁਖਪਾਲ ਖਹਿਰਾ ਦੀ ਜਗ੍ਹਾ ਹਰਪਾਲ ਚੀਮਾ ਬਣੇ ਪੰਜਾਬ ਵਿਧਾਨ ਸਭਾ ਚ' ਵਿਰੋਧੀ ਧਿਰ ਦੇ ਆਗੂ

ਪੰਜਾਬ ਵਿਧਾਨ ਸਭਾ ਚ\' ਆਮ ਆਦਮੀ ਪਾਰਟੀ ਨੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾ ਦਿੱਤਾ ਹੈ l ਇਸ ਤੋਂ ਪਹਿਲਾਂ ਸ੍ਰ. ਸੁਖਪਾਲ ਸਿੰਘ ਖਹਿਰਾ ਵਿਰੋਧੀ ਧੀਰ ਦੇ ਆਗੂ ਸਨ ਅਤੇ ਉਹ ਅਕਸਰ ਹੀ ਅਖਬਾਰਾਂ ਦੀਆਂ ਸੁਰਖੀਆਂ ਵਿਚ ਬਣੇ ਰਹਿੰਦੇ ਹਨ l

Read Full Story: http://www.punjabinfoline.com/story/29379