Thursday, July 26, 2018

ਪਿੰਡ ਮਿਰਜ਼ੇਆਣਾ ਵਾਸੀਆਂ ਨੇ ਸਮਸ਼ਾਨਘਾਟ ਦੀ ਸਫਾਈ ਕਰਕੇ ਲਾਏ ਪੌਦੇ

ਤਲਵੰਡੀ ਸਾਬੋ, 26 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਸਬ ਡਵੀਜਨ ਦੇ ਪਿੰਡ ਮਿਰਜ਼ੇਆਣਾ ਵਾਸੀਆਂ ਵੱਲੋਂ ਪਿੰਡ ਦੇ ਸਮਸ਼ਾਨਘਾਟ ਦੀ ਸਫਾਈ ਕਰਕੇ ਛਾਂਦਾਰ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਸਮਾਜ ਸੇਵੀ ਡਾਕਟਰ ਮਲਕੀਤ ਮਾਨ ਬੋਹੜਾਂ ਵਾਲੇ ਨੇ ਦੱਸਿਆ ਕਿ ਸਰਕਾਰ ਦੁਆਰਾ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਆਈ ਹਰਿਆਲੀ ਐਪ ਰਾਹੀਂ ਲੋਕਾਂ ਨੂੰ ਮੁਫਤ ਵਿੱਚ ਪੌਦੇ ਵੰ�

Read Full Story: http://www.punjabinfoline.com/story/29378