Monday, July 2, 2018

ਸੰਸਥਾ ਵੱਲੋਂ ਦਸਵਾਂ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ

ਰਾਜਪੁਰਾ ਰਾਜੇਸ਼ ਡਾਹਰਾ \r\nਅੱਜ ਭਾਈ ਲਾਲੋ ਜੀ ਸੇਵਾ ਸੁਸਾਇਟੀ ਵਲੋਂ ਦਸਵਾਂ ਰਾਸ਼ਨ ਵੰਡ ਸਮਾਰੋਹ ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਚਿਹਰੀ ਰੋਡ ਰਾਜਪੁਰਾ ਵਿਖੇ ਸੁਸਾਇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਅਤੇ ਚੈਅਰਮੈਨ ਸੋਹਣ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ । ਜਿਸ ਵਿੱਚ ਦੋ ਦਰਜਨ ਪਰਿਵਾਰਾਂ ਨੂੰ ਇਕ ਇਕ ਮਹੀਨੇ ਦਾ ਪੂਰਾ ਰਾਸ਼ਨ ਦਿੱਤਾ ਗਿਆ । ਜਿਸ ਵਿੱਚ ਮੁੱਖ ਮਹਿ�

Read Full Story: http://www.punjabinfoline.com/story/29253