Wednesday, July 25, 2018

ਮੈਡੀਕਲ ਸਟੋਰ ਮਾਲਕਾਂ ਵੱਲੋਂ ਪੰਜ ਰੋਜਾ ਰੋਸ ਪ੍ਰਦਰਸ਼ਨਾਂ ਦਾ ਦੌਰ ਆਰੰਭ, ਅੱਜ ਸਟੋਰਾਂ 'ਤੇ ਲਾਈਆਂ ਕਾਲੀਆਂ ਝੰਡੀਆਂ

ਤਲਵੰਡੀ ਸਾਬੋ, ੨25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨਾਂ ਵਿੱਚ ਚਿੱਟੇ ਦੇ ਪ੍ਰਕੋਪ ਦੌਰਾਨ ਕੁਝ ਸ਼ਰਾਰਤੀ ਕਿਸਮ ਦੇ ਲੋਕਾਂ ਵੱਲੋਂ ਸ਼ੋਸਲ ਮੀਡੀਆ ਤੇ ਵੱਖ ਵੱਖ ਥਾਈਂ ਨਸ਼ਾ ਤਸਕਰਾਂ ਦੀਆਂ ਕਥਿਤ ਤੌਰ \'ਤੇ ਜਾਰੀ ਕੀਤੀਆਂ ਸੂਚੀਆਂ ਵਿੱਚ ਕੁਝ ਮੈਡੀਕਲ ਸਟੋਰ ਮਾਲਕਾਂ ਦੇ ਨਾਂ ਪਾ ਦਿੱਤੇ ਜਾਣ ਤੋਂ ਦੁਖੀ ਮੈਡੀਕਲ ਸਟੋਰ ਮਾਲਕਾਂ ਨੇ ਉਨਾਂ ਨੂੰ ਬੇਵਜ੍ਹਾ ਬਦਨਾਮ ਕਰਨ ਦੇ ਦਾਅਵੇ ਤਹਿਤ ਪ�

Read Full Story: http://www.punjabinfoline.com/story/29373