Monday, July 30, 2018

ਆਦਰਸ਼ ਸਕੂਲ ਭਾਗੂ ਵਿਖੇ ਗਣਿਤ ਮੇਲਾ ਲਾਇਆ

ਰਾਮਾਂ ਮੰਡੀ,30 ਜੁਲਾਈ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਰਮਾ ਮਹਿਤਾ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ,ਮੈਡਮ ਰਿੰਕੂ ਗੁਪਤਾ ਅਤੇ ਮੈਡਮ ਮਮਤਾ ਦੁਆ ਦੀ ਯੋਗ ਅਗਵਾਈ \'ਚ ਇੱਕ ਰੋਜ਼ਾ ਗਣਿਤ ਮੇਲਾ ਸਕੂਲ ਕੈਂਪਸ \'ਚ ਲਾਇਆ ਗਿਆ।ਮੇਲੇ ਦਾ ਰਸਮੀ ਉਦਘਾਟਨ ਕਰਨ ਉਪਰੰਤ ਸਕੂਲ ਮੁਖੀ ਮੈਡਮ ਰਮਾ ਮਹਿਤਾ ਨੇ ਗਣਿਤ ਮੇਲੇ ਦਾ ਸੁਚੱਜਾ ਪ੍ਰ�

Read Full Story: http://www.punjabinfoline.com/story/29401