Saturday, July 7, 2018

ਸਰਕਾਰੀ ਸਕੂਲ ਲਹਿਰੀ ਵਿਖੇ ਖੇਡੋ ਪੰਜਾਬ ਪੜੋ ਪੰਜਾਬ ਤਹਿਤ ਵੱਖ-ਵੱਖ ਗਤੀਵਿਧੀਆਂ ਅਤੇ ਮੈਰਾਥਨ ਦੌੜ ਕਰਵਾਈ

ਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਚਲਾਏ ਗਏ ਖੇਡੋ ਪੰਜਾਬ ਪੜੋ ਪੰਜਾਬ ਮਿਸ਼ਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਲੜਕਿਆਂ ਦੀ ਟੀਮ ਨੂੰ ਪ੍ਰਿੰਸੀਪਲ ਇੰਚਾਰਜ ਸ੍ਰੀ ਨਰੇਸ਼ ਅਰੋੜਾ ਜੀ ਨੇ ਹਰੀ ਝੰਡੀ ਦੇ ਕੇ ਦੌੜ ਸ਼ੁਰੂ ਕਰਵਾਈ ਅਤੇ ਲੜਕੀਆਂ ਦੀ ਟੀਮ ਨੂੰ ਬਾਇਓ ਲੈਕਚਰਾਰ ਮੈਡਮ ਨੀਲਮ ਨੇ ਰਵਾਨਾ ਕ

Read Full Story: http://www.punjabinfoline.com/story/29278