Wednesday, July 11, 2018

ਪਿੰਡ ਧਾਂਦਰਾ ਵਿਖੇ ਨਸ਼ੇ ਖ਼ਿਲਾਫ਼ ਜਾਗਰੂਕ ਸੈਮੀਨਾਰ ਲਗਾਇਆ

ਧੂਰੀ,11 ਜੁਲਾਈ (ਮਹੇਸ਼) ਅੱਜ ਪਿੰਡ ਧਾਦਰਾ ਵਿਖੇ ਨੌਜਵਾਨਾ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਅਤੇ ਪਿੰਡ ਵਿਚ ਨਸ਼ੇ ਵੇਚਣ ਵਾਲਿਆਂ ਨੂੰ ਨਾ ਵੰਖਸਣ ਸਬੰਧੀ ਜਾਗਰੂਕ ਸੈਮੀਨਾਰ ਕਲੱਬ ਪ੍ਰਧਾਨ ਲਖਵੀਰ ਧਾਦਰਾ ਦੀ ਅਗਵਾਈ ਵਿਚ ਲਗਾਇਆ ਗਿਆ। ਜਿਸ ਵਿਚ ਸਮੁੱਚੇ ਪਿੰਡ ਵਾਸੀਆਂ ਨੇ ਨਸ਼ੇ ਕਰਨ ਵਾਲਿਆਂ ਤੇ ਨਸ਼ੇ ਵੇਚਣ ਵਾਲਿਆਂ ਨੂੰ ਪਿੰਡ ਵਿਚ ਨਾ ਵੜਨ ਦੇ ਫ਼ੈਸਲੇ ਦਾ ਸਮਰਥਨ ਦਿੱਤਾ। ਸੈਮੀਨਾਰ ਵਿਚ ਮੁੱਖ

Read Full Story: http://www.punjabinfoline.com/story/29298