Wednesday, July 4, 2018

ਲੋਕ ਲਹਿਰ ਹੀ ਨਸ਼ੇ ਦੇ ਸੌਦਾਗਰਾਂ 'ਤੇ ਨੱਥ ਪਾ ਸਕਦੀ ਹੈ-ਸਾਬਕਾ ਡੀ. ਆਈ. ਜੀ. ਚਾਹਲ

ਤਲਵੰਡੀ ਸਾਬੋ, 4 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਤੇਜੀ ਨਾਲ ਫੈਲ ਰਹੇ ਨਸ਼ੇ ਨੌਜਵਾਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੇ ਹਨ ਜਿਸ ਨਾਲ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਅਗਰ ਇਸ ਭੈੜੀ ਸਮਾਜਿਕ ਕੁਰੀਤੀ ਨਸ਼ੇ ਵਿਰੁੱਧ ਲੋਕ ਲਾਮਬੰਦ ਨਾ ਹੋਏ ਤਾਂ ਭਵਿੱਖ ਵਿੱਚ ਇਸਦੇ ਭਿਆਨਕ ਸਿੱਟੇ ਨਜਰ ਆਉਣਗੇ ਜਿਸ ਲਈ ਲੋਕ ਲਹਿਰ ਖੜੀ ਕਰਨੀ ਜਰੂਰੀ ਹੈ ਤੇ ਲੋਕ ਲਹਿਰ ਹੀ ਨਸ਼ੇ ਦੇ ਸੌਦਾਗਰਾਂ ਨੂੰ

Read Full Story: http://www.punjabinfoline.com/story/29262