Sunday, July 29, 2018

ਤਰਕਸ਼ੀਲਾਂ ਵੱਲੋਂ ਤਲਵੰਡੀ ਦੀ ਭੂਤਾਂ ਵਾਲੀ ਕੋਠੀ ਵਿੱਚ ਦੋ ਸਾਲ ਪਹਿਲਾਂ ਕੀਤਾ ਸਮਾਗਮ ਵੀ ਨਾ ਕੱਢ ਸਕਿਆ ਲੋਕਾਂ ਦੇ ਵਹਿਮ

ਤਲਵੰਡੀ ਸਾਬੋ, 29 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਲੇਲੇਵਾਲਾ ਰੋਡ ਉੱਤੇ ਸਥਿਤ ਲੱਖਾਂ ਰੁਪਈਆਂ ਨਾਲ ਤਿਆਰ ਉਹ ਕੋਠੀ ਜਿਸ ਨੂੰ ਸਥਾਨਕ ਹਲਕੇ ਤੋਂ ਬਾਹਰ ਦੇ ਲੋਕ ਵੀ \'ਭੂਤਾਂ ਵਾਲੀ ਕੋਠੀ\' ਦੇ ਨਾਂ ਨਾਲ ਜਾਣਦੇ ਹਨ ਅੰਦਰ ਦੋ ਸਾਲ ਪਹਿਲਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਤਲਵੰਡੀ ਸਾਬੋ ਵੱਲੋਂ ਲੋਕਾਂ ਦੇ ਇਸ ਕੋਠੀ ਪ੍ਰਤੀ ਡਰ ਨੂੰ ਦੂਰ ਕਰਨ ਲਈ ਵਿਸਾਖੀ ਵਾਲੇ ਦਿਨ ਕੀਤੀ ਸਾਫ਼ �

Read Full Story: http://www.punjabinfoline.com/story/29393