Friday, July 6, 2018

ਚਿੱਟੇ ਵਿਰੁੱਧ 'ਮਰੋ ਜਾਂ ਵਿਰੋਧ ਕਰੋ' ਮੁਹਿੰਮ ਤਹਿਤ ਆਰ. ਐੱਮ. ਪੀ ਯੂਨੀਅਨ ਨੇ ਕੱਢਿਆ ਰੋਸ ਮਾਰਚ

ਤਲਵੰਡੀ ਸਾਬੋ, 6 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸੂਬੇ ਵਿੱਚ ਚਿੱਟੇ ਦੇ ਨਾ ਮੁਰਾਦ ਨਸ਼ੇ ਨਾਲ ਨੌਜਵਾਨਾਂ ਦੀ ਮੌਤਾਂ ਦੀ ਨਿੱਤ ਦਿਨ ਵਧ ਰਹੀ ਗਿਣਤੀ ਦੇ ਮੱਦੇਨਜਰ ਸ਼ੋਸਲ ਮੀਡੀਆ ਤੇ 1 ਤੋਂ 7 ਜੁਲਾਈ ਤੱਕ \'ਮਰੋ ਜਾਂ ਵਿਰੋਧ ਕਰੋ\' ਦੀ ਆਰੰਭੀ ਮੁਹਿੰਮ ਦਾ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਭਾਰੀ ਸਹਿਯੋਗ ਮਿਲ ਰਿਹਾ ਹੈ।ਇਸੇ ਲੜੀ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਵੱਲੋਂ ਭਰਾਤਰੀ ਜਥ�

Read Full Story: http://www.punjabinfoline.com/story/29268