Sunday, July 1, 2018

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਾਲਵਾ ਸਪੋਰਟਸ ਐਡ ਵੈਲਫੇਅਰ ਕਲੱਬ ਵੱਲੋ ਵਣ ਮਹਾਂ ਉਤਸਵ ਮਨਾਇਆ ਗਿਆ

ਤਲਵੰਡੀ ਸਾਬੋ, 1 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਮਾਜ ਸੇਵੀ ਸੰਸਥਾ ਮਾਲਵਾ ਸਪੋਰਟਸ ਐਡ ਵੈਲਫੇਅਰ ਕਲੱਬ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਲੱਬ ਪ੍ਰਧਾਨ ਗਗਨਦੀਪ ਸਿੰਘ ਹੈਪੀ ਗੋਂਦਾਰਾ ਦੀ ਅਗਵਾਈ ਵਿੱਚ ਰਾਮ ਬਾਗ ਰੋੜੀ ਰੋਡ ਤਲਵੰਡੀ ਸਾਬੋ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ। ਇਸ ਮੌਕੇ ਕਲੱਬ ਮੈਬਰਾਂ ਵੱਲੋ ਨਿੰਮ, ਜਾਮੁਨ, ਸੁਹੰਜਣਾ, ਬਰਮਾ ਡੇਕ, ਬੋਤਲ ਬੁਰਸ਼, ਪਾਮ ਆਦਿ ਵੱਖ-ਵੱਖ ਤਰ�

Read Full Story: http://www.punjabinfoline.com/story/29245