Sunday, July 15, 2018

ਵਾਤਾਵਰਣ ਦੇ ਦੁਸ਼ਮਣਾਂ ਹਰਿਆ ਭਰਿਆ ਦਰਖਤ ਰਾਤ ਨੂੰ ਵੱਢਿਆ

ਭਵਾਨੀਗੜ 15 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ} ਭਵਾਨੀਗੜ ਸ਼ਹਿਰ 'ਚ ਸ਼ਿਵ ਮੰਦਿਰ ਨੇੜੇ ਦੁਕਾਨ ਅੱਗੇ ਲੱਗੇ ਇੱਕ ਹਰੇ ਭਰੇ ਦਰੱਖਤ ਨੂੰ ਰਾਤੋ ਰਾਤ ਨਜ਼ਾਇਜ ਤਰੀਕੇ ਨਾਲ ਵੱਢਣ ਕਾਰਨ ਮੁਹੱਲਾ ਵਾਸੀਆਂ ਅਤੇ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਥੇ ਇੱਕ ਪਾਸੇ ਬੱੁਧੀਜੀਵੀ ਵਰਗ ਅਤੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਵਲੋ ਚੰਗੇ ਵਾਤਾਵਰਣ ਲਈ ਹਰ ਰੋਜ ਸੈਕੜਿਆਂ ਦੀ ਗਿ�

Read Full Story: http://www.punjabinfoline.com/story/29313