Saturday, July 28, 2018

ਪੁਲਿਸ ਅਧਿਕਾਰੀਆਂ ਤੇ ਕਾਰਵਾਈ ਉਪਰੰਤ ਇੱਕ ਮਹੀਨੇ ਦੀ ਬੱਚੀ ਦੀਆਂ ਹੋਈਆਂ ਅੰਤਿਮ ਰਸਮਾਂ

ਤਲਵੰਡੀ ਸਾਬੋ, 28 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨ ਇੱਕ ਮਹੀਨੇ ਦੀ ਦਲਿਤ ਬੱਚੀ ਦੀ ਮੌਤ ਹੋ ਜਾਣ ਤੇ ਬੱਚੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮੌਤ ਲਈ ਪੁਲਿਸ ਅਧਿਕਾਰੀਆਂ ਨੂੰ ਜਿੰਮੇਵਾਰ ਉਪਰੰਤ ਲੋਕਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵੱਲੋਂ ਇਸ ਮਾਮਲੇ ਤੇ ਲਏ ਨਿਰਣਾਇਕ ਫੈਸਲੇ ਤੋਂ ਬਾਅਦ ਬੀਤੀ ਦੇਰ ਸ਼ਾਮ ਤਿੰਨ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕਰ ਦ�

Read Full Story: http://www.punjabinfoline.com/story/29389