Sunday, July 8, 2018

ਸਾਬਕਾ ਡੀ. ਆਈ. ਜੀ. ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਵਿਰੁੱਧ ਸਘੰਰਸ ਕਰਨ ਲਈ ਸਹੁੰ ਚੁਕਾ ਕੇ ਲੋਕ ਲਹਿਰ ਸੁਰੂ ਕਰਵਾਈ

ਤਲਵੰਡੀ ਸਾਬੋ, 8 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿੰਡਾਂ ਵਿੱਚ ਵਧ ਰਹੇ ਦੇ ਰੁਝਾਨ ਨੂੰ ਰੋਕਣ ਦੇ ਮਕਸਦ ਨਾਲ ਜਾਗੋ, ਨਸ਼ੇ ਤਿਆਗੋ ਤੇ ਕੋਸਿਸ਼ ਚਾਹਲ ਟਰੱਸਟ ਨਥੇਹਾ ਦੇ ਮੋਢੀ ਸਾਬਕਾ ਡੀ. ਆਈ. ਜੀ. ਹਰਿੰਦਰ ਸਿੰਘ ਚਾਹਲ ਨੇ ਪਿੰਡ ਨਥੇਹਾ ਦੀ ਪੰਚਾਇਤ ਤੇ ਕਲਾਲਵਾਲਾ ਦੇ ਮੋਹਤਵਰਾਂ ਤੋਂ ਨਸ਼ੇ ਵਿਰੁੱਧ ਸਘੰਰਸ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਸਹੁੰ ਪਵਾਈ ਕਿ ਅਗਰ ਕੋਈ ਨਸ਼ਾ ਤ�

Read Full Story: http://www.punjabinfoline.com/story/29286