Friday, July 27, 2018

ਮੀਂਹ ਨਾਲ ਡਿੱਗੇ ਆਂਗਣਵਾੜੀ ਸੈਂਟਰ ਨੂੰ ਠੀਕ ਕਰਵਾਉਣ ਲਈ ਬੀਡੀਪੀਓ ਤੋਂ ਗਰਾਂਟ ਦੀ ਕੀਤੀ ਮੰਗ

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਪਿੰਡ ਲਹਿਰੀ \'ਚ ਮੀਂਹ ਕਾਰਨ ਧਰਮਸਾਲਾ ਵਿੱਚ ਚਲਦੇ ਆਂਗਣਵਾੜੀ ਸੈਂਟਰ ਦਾ ਅਗਲਾ ਹਿੱਸਾ ਡਿੱਗ ਪਿਆ ਹੈ ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਇਸ ਸਬੰਧੀ ਆਂਗਣਵਾੜੀ ਵਰਕਰ ਬੇਅੰਤ ਕੌਰ ਤੇ ਨਸੀਬ ਕੌਰ ਨੇ ਦੱਸਿਆ ਕਿ ਪਿੰਡ ਵਿਚਕਾਰ 1970 ਦੀ ਬਣੀ ਧਰਮਸ਼ਾਲਾ \'ਚ ਦੋ ਆਂਗਣਵਾੜੀ ਸੈਂਟਰ ਨੰ 10 ਤੇ 15 ਚਲਦੇ ਹਨ ਤੇ ਜਿਆਦਾ ਮੀਂਹ ਪੈ

Read Full Story: http://www.punjabinfoline.com/story/29385