Monday, July 30, 2018

ਜਾਇੰਟਸ ਗਰੁੱਪ ਆਫ ਰਾਜਪੁਰਾ ਵੱਲੋਂ ਮਨਾਇਆ ਗਿਆ ਵਣ ਮਹੋਤਸਵ

ਰਾਜਪੁਰਾ 30 ਜੁਲਾਈ ( ਰਾਜੇਸ਼ ਡਾਹਰਾ) \r\nਜਾਇੰਟਸ ਗਰੁੱਪ ਆਫ ਰਾਜਪੁਰਾ ਦੇ ਪ੍ਰਧਾਨ ਮਨੀਸ਼ ਡਾਹਰਾ ਦੀ ਪ੍ਰਧਾਨਗੀ ਹੇਠ ਅੱਜ ਵਣ ਮਹਾਉਤਸਵ ਦੀ ਸ਼ੁਰੂਆਤ ਬੂਟੇ ਲਗਾ ਕੇ ਕੀਤੀ ਗਈ ।ਇਸ ਵਣ ਮਹਾਉਤਸਵ ਦੇ ਮੁੱਖ ਮਹਿਮਾਨ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ ਅਤੇ ਮਹੋਤਸਵ ਦੇ ਚੇਅਰਮੈਨ ਪ੍ਰਮੋਦ ਬੱਬਰ ਸਨ ।ਜਿਨ੍ਹਾਂ ਦੀ ਦੇਖ ਰੇਖ ਹੇਠ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗ�

Read Full Story: http://www.punjabinfoline.com/story/29403