Sunday, July 8, 2018

ਰਾਜਪੁਰਾ ਵਿਚ ਚਮਗੀ ਰੇ ਰੋਗਾ ਦਾ ਚੈਅਕੱਪ ਕੈਂਪ ਲਗਾਇਆ ਗਿਆ

ਰਾਜਪੁਰਾ (ਰਾਜੇਸ਼ ਡਾਹਰਾ ) ਰਾਜਪੁਰਾ ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਜਗਨੰਦਨ ਗੁਪਤਾ ਵਲੋਂ ਭੋਗਲਾਂ ਰੋਡ ਤੇ ਸਥਿਤ ਨਿਊ ਗੁਪਤਾ ਮੈਡੀਕੋਜ ਵਿਖੇ ਚਮੜੀ ਦੇ ਰੋਗਾ ਦਾ ਮੁਫਤ ਚੈਅਕੱਪ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਪੀ.ਜੀ.ਆਈ ਦੇ ਮਸਹੂਰ ਡਾਕਟਰ ਬੋਬੀ ਸਿੰਘ ਐਮ.ਡੀ ਅਤੇ ਉਨਾ ਦੀ ਟੀਮ ਨੇ ਪਹੁੰਚ ਕੇ ਮਰੀਜਾ ਦਾ ਚੈਅਕੱਪ ਕੀਤਾ।ਕੈਂਪ ਵਿਚ ਵੱਡੀ ਸੰਖਿਆ ਵਿਚ ਸ਼ਹਿਰਵਾਸੀਆਂ ਨੇ ਹਿਸਾ ਲਿਆ

Read Full Story: http://www.punjabinfoline.com/story/29282