Friday, July 27, 2018

ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਹਸਪਤਾਲਾਂ ਵਿੱਚ ਹੋ ਰਹੀਆਂ ਮੌਤਾਂ 'ਤੇ ਸਾਬਕਾ ਡੀ. ਆਈ. ਜੀ. ਨੇ ਚੁੱਕੇ ਸਵਾਲ

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)-ਪਿੰਡ ਨਥੇਹਾ ਦੇ ਜੰਮਪਲ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਨੇ ਪਿੰਡ ਲਹਿਰੀ ਅਤੇ ਮੌੜ ਮੰਡੀ ਦੇ ਨਸ਼ੇ ਤੋਂ ਪੀੜਿਤ ਨੌਜਵਾਨ ਦੀ ਹਸਪਤਾਲ \'ਚ ਇਲਾਜ ਦੌਰਾਨ ਹੋਈ ਮੌਤ \'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਿਹਤ ਵਿਭਾਗ \'ਤੇ ਸਵਾਲ ਚੁੱਕਦਿਆਂ ਕਿਹਾ ਕਿ ਨਸ਼ੇ ਛੱਡਣ ਵਾਲੇ ਨੌਜਵਾਨਾਂ ਦੀ ਸਿਹਤ ਵਿਭਾਗ ਚੰਗੀ ਤਰ੍ਹਾਂ ਸਾਰ ਲੈ ਕੇ ਉਨ੍ਹ�

Read Full Story: http://www.punjabinfoline.com/story/29381