ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜ਼ਨ ਤਲਵੰਡੀ ਸਾਬੋ ਅੰਦਰ ਚਿੱਟੇ ਦੇ ਨਸ਼ੇ ਨਾਲ ਤਿੰਨ ਜਵਾਨਾਂ ਦੀ ਹੋਈ ਮੌਤ ਕਾਰਨ ਚਿੰਤਿਤ ਅਤੇ ਰਿਸ਼ਵਤਖੋਰੀ ਤੋਂ ਤੰਗ ਵਿਅਕਤੀਆਂ ਵੱਲੋਂ ਬਣਾਈ ਗਈ ਜਾਗੋ ਲੋਕੋ ਸੰਸਥਾ ਤਲਵੰਡੀ ਸਾਬੋ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਅੱਜ ਸਥਾਨਕ ਐਸ ਡੀ ਐਮ ਦਫ਼ਤਰ ਪਹੁੰਚ ਕੇ ਇੱਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਗਈ ਕਿ ਹਲਕੇ ਵਿੱਚੋਂ ਨ�