Friday, July 27, 2018

'ਪੜੋ ਪੰਜਾਬ ਪੜਾਓ ਪੰਜਾਬ' ਤਹਿਤ ਤਿੰਨ ਰੋਜਾ ਵਰਕਸ਼ਾਪ ਆਯੋਜਿਤ

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- \'ਪੜੋ ਪੰਜਾਬ ਪੜਾਓ ਪੰਜਾਬ\' ਤਹਿਤ ਤਲਵੰਡੀ ਸਾਬੋ ਬਲਾਕ ਦੇ ਪ੍ਰਾਇਮਰੀ ਅਧਿਆਪਕਾਂ ਦੀ ਇੱਕ ਵਰਕਸ਼ਾਪ ਸਥਾਨਕ ਬਲਾਕ ਰਿਸੋਰਸ ਸੈਂਟਰ ਵਿੱਚ ਚੱਲ ਰਹੀ ਹੈ। ਉਕਤ ਵਰਕਸ਼ਾਪ ਵਿੱਚ ਬਲਾਕ ਦੇ ਕਰੀਬ 42 ਅਧਿਆਪਕ ਭਾਗ ਲੈ ਰਹੇ ਹਨ। ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਜੀਤ ਸਿੰਘ ਚੀਮਾ ਨੇ ਦੱਸਿਆ ਕਿ \'ਪੜੋ ਪੰਜਾਬ ਪੜਾਓ ਪੰਜਾਬ\' �

Read Full Story: http://www.punjabinfoline.com/story/29384