Tuesday, July 24, 2018

ਬੰਦ ਕੀਤੇ ਸੇਵਾ ਕੇਂਦਰ ਵਿੱਚੋਂ ਸਮਾਨ ਚੁੱਕਣ ਆਇਆਂ ਦਾ ਲੋਕਾਂ ਨੇ ਕੀਤਾ ਵਿਰੋਧ, ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜੀ

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਸੇਵਾ ਕੇਦਰਾਂ ਨੂੰ ਬੰਦ ਕਰਨ ਤੋਂ ਬਾਅਦ ਹੁਣ ਸੇਵਾ ਕੇਦਰਾਂ ਵਿੱਚੋਂ ਸਮਾਨ ਚੁੱਕਿਆ ਜਾ ਰਿਹਾ ਹੈ, ਅੱਜ ਤਲਵੰਡੀ ਸਾਬੋ ਵਿਖੇ ਬੰਦ ਕੀਤੇ ਗਏ ਸੇਵਾ ਕੇਂਦਰ ਦਾ ਸਮਾਨ ਚੁੱਕਣ ਆਏ ਕੰਪਨੀ ਮੁਲਾਜਮਾਂ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ।ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਖਿਲਾਫ ਜੰਮ ਕੇ ਨਾਅ

Read Full Story: http://www.punjabinfoline.com/story/29366