Wednesday, July 11, 2018

ਅੱਜ ਭੋਗ 'ਤੇ ਵਿਸ਼ੇਸ਼: ਮਾਤਾ ਹਰਦੀਪ ਕੌਰ ਸਿੱਧੂ

ਮਾਨਵੀ ਜੀਵਨ \'ਚ ਮੌਤ ਇੱਕ ਅਟੱਲ ਸਚਾਈ ਹੈ।ਜ਼ਿਆਦਾਤਰ ਲੋਕ ਇਸ ਕੁਦਰਤੀ ਵਰਤਾਰੇ ਤੋਂ ਡਰਦੇ ਮਾਰੇ ਭੈਅ-ਭੀਤ ਹੋਏ ਪ੍ਰਤੀਤ ਹੁੰਦੇ ਹਨ।ਕੁਝ ਲੋਕ ਇਸ ਰੱਬੀ ਰਹੱਸ ਨੂੰ ਸਮਝਦੇ ਹੋਏ ਪਰਮਾਤਮਾ ਦੁਆਰਾ ਬਖਸ਼ਿਸ਼ ਸਵਾਸਾਂ ਦੀ ਪੂੰਜੀ ਨੂੰ ਸਲੀਕੇ ਨਾਲ਼ ਭੋਗਦੇ ਹੋਏ ਨਿੱਜ ਤੋਂ ਉੱਪਰ ਉੱਠ ਕੇ ਲੋਕਾਈ ਦੀ ਭਲਾਈ ਦੇ ਲੇਖੇ ਲਾਉਂਦੇ ਹਨ।ਅਜਿਹੀ ਬੇਮਿਸਾਲ ਸ਼ਖ਼ਸੀਅਤ ਦੇ ਮਾਲਕ ਸਨ ਸਵ: ਮਾਤਾ ਹਰਦੀਪ ਕੌਰ ਸਿ�

Read Full Story: http://www.punjabinfoline.com/story/29305