Tuesday, July 10, 2018

ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਭਵਾਨੀਗੜ੍ ਪੁਲਸ ਨੂੰ ਵੱਡੀ ਸਫਲਤਾ

ਭਵਾਨੀਗੜ੍ 10 ਜੁਲਾਈ ({ਗੁਰਵਿੰਦਰ ਰੋਮੀ ਭਵਾਨੀਗੜ})- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਭਵਾਨੀਗੜ੍ ਪੁਲਸ ਅਤੇ ਐਸ.ਟੀ.ਐਫ. ਟੀਮ ਨੇ ਪਿੰਡ ਥੰਮਣ ਸਿੰਘ ਵਾਲਾ ਨੇੜੇ 3 ਨੌਜਵਾਨਾਂ ਨੂੰ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਥਾਣਾ ਭਵਾਨੀਗੜ੍ ਦੇ ਅੈਸ.ਐਚ.ਓ. ਚਰਨਜੀਵ ਲਾਂਬਾ ਨੇ ਦੱਸਿਆ ਕਿ ਗਸ਼ਤ ਦੌਰਾਨ ਏ.ਐਸ.ਆਈ. ਬਲਜੀਤ ਸ�

Read Full Story: http://www.punjabinfoline.com/story/29296